ਞਅੱਜ ਕਲ ਦਿਨ ਚੜ੍ਹਦੇ, ਫੇਸਬੁਕ ਖੁਲਦੇ ਹੀ, ਨਿਰਣੇ ਕਾਲਜੇ ਚਰਚਾ ਸ਼ੁਰੂ ਹੋ ਜਾਂਦੀ ਹੈ। ਕੌਣ ਜਿਤਿਆ ਕਿਉਂ ਜਿਤਿਆ, ਕੌਣ ਹਾਰਿਆ ਕਿਉਂ ਹਾਰਿਆ,ਕਿਸਦੀ ਜ਼ਮਾਨਤ ਜਬਤ ਹੋਈ। ਜੇ ਆ ਗਲਤੀ ਨਾਂ ਹੁੰਦੀ ਤਾਂ ਨਿਰਣੇ ਕਾਲਜੇ ਫੈਸਲਾ ਕੋਈ ਹੋਰ ਹੋਣਾ ਸੀ। ਤਰਕਸ਼ੀਲ ਜੋ ਮਰਜੀ ਕਹਿੰਣ ਪਰ ਨਿਰਣੇ ਕਾਲਜੇ ਦੋ ਕੁ ਪਰੌਂਠੇ ਹੀ ਖਾਧੇ ਜਾ ਸਕਦੇ ਹਨ। ਇਹ ਸ਼ਬਦ…