ਰਵਾਇਤੀ ਕਦਰਾਂ ਨੂੰ ਸਮਰਪਿਤ

Category: Uncategorized

  • ਕਵਿਤਾਂਜਲੀ ਲਈ ਸੁਆਗਤੀ ਸ਼ਬਦ ਖ਼ੁਸ਼ਬੋ ਨਹੀਂ ਤਾਂ ਖ਼ੁਸ਼ਬੋ ਰਹਿਤ ਵੀ ਨਾ ਹੋਵਾਂ। ਇਹ ਬੋਲ ਮੇਰੇ ਨਹੀਂ ਹਨ,ਸਾਡੇ ਸਾਰਿਆਂ ਦੇ ਹਨ। ਸਾਡਾ ਵਜੂਦ ਉੱਥੇ ਹੀ ਵਿਚਰਦਾ ਹੈ ਜਿੱਥੇ ਅਸੀਂ ਉਸ ਨੂੰ ਇਜਾਜ਼ਤ ਦਿੰਦੇ ਹਾਂ। ਨੈਤਿਕਤਾ ਦੀ ਮਾਨਸਿਕਤਾ ਸਾਡਾ ਲਰਨਿੰਗ ਪ੍ਰੋਸੈਸ ਤਹਿ ਕਰਦਾ ਹੈ। ਇਹ ਪ੍ਰੋਸੈਸ ਹੀ ਸਾਨੂੰ ਦੱਸਦਾ ਹੈ ਕਿ ਕਿਹੜੀ ਗੱਲ ਅਸੀਂ ਗ੍ਰਹਿਣ ਕਰਨੀ ਹੈ…