ਰਵਾਇਤੀ ਕਦਰਾਂ ਨੂੰ ਸਮਰਪਿਤ

Category: ਸਸ਼ਕਤ ਨਾਰੀ

  • ਔਰਤਾਂ ਵਿਰੁੱਧ ਹਿੰਸਾ ਹੋ ਰਹੀ ਹੈ ਜਾਂ ਸਾਡਾ ਵਹਿਮ ਹੀ ਹੈ।

    ਹਿੰਸਾ ਦੇ ਰੂਪ ਕਿਹੋ ਜਿਹੇ ਹਨ? ਪੰਜਾਬੀ ਔਰਤਾਂ ਦੀ ਵੱਡੀ ਗਿਣਤੀ, ਔਰਤ ਪ੍ਰਤੀ ਹਿੰਸਾ ਬਾਰੇ ਜਾਗਰੁਕ ਵੀ ਨਹੀ ਤੇ ਜਾਗਰੁਕ ਹੋਣਾ ਵੀ ਨਹੀ ਚਾਹੁੰਦੀ। ਜੈਸੇ ਥੇ ਵਾਲੀ ਸਥਿਤੀ ਨਾਲ ਹੀ ਜ਼ਿੰਦਗੀ ਗੁਜ਼ਾਰ ਦਿੰਦੀਆਂ ਹਨ। ਕੰਮਫਡ ਜ਼ੋਨ ਵਿੱਚ ਤੇ ਲੇਖਿਕਾਵਾਂ ਵੀ ਹਨ। ਮੀਟਿੰਗਾਂ, ਸੈਮੀਨਾਰ ਤੇ ਹੋਰ ਉਲ ਜਲੂਲ ਸਭ ਨਿਰਾਰਥਕ ਹੈ ਜੇ ਤੁਸੀਂ ਨਿੱਠ ਕੇ ਧਰਾਤਲੀ…