ਰਵਾਇਤੀ ਕਦਰਾਂ ਨੂੰ ਸਮਰਪਿਤ

Category: ਸਰੋਕਾਰ
-

ਸਵੈ-ਸੰਤੁਸ਼ਟੀ ਦੀਆਂ ਭਾਵਨਾਵਾਂ ਦਾ ਸਬੰਧ ਉਸ ਸਮਾਜ ਨਾਲ ਹੁੰਦਾ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਦੋਸਤੀ ਦੁਨੀਆ ਦਾ ਸਭ ਤੋਂ ਵਧੀਆ ਖ਼ੂਬਸੂਰਤ ਰਿਸ਼ਤਾ ਹੈ। ਕੀ ਤੁਸੀਂ ਸਹਿਮਤ ਹੋ? ਮੈ ਸਹਿਮਤ ਨਹੀ ਹਾਂ। ਸੁਰਜੀਤ ਮੇਰੇ ਦੋਸਤ ਮੈਂ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਇਸ ਮੌਕੇ ਦਾ ਇੰਤਜ਼ਾਰ ਕੀਤਾ ਹੈ, ਇੱਕ ਵਾਰ ਫਿਰ ਤੁਹਾਡੇ ਲਈ ਸਦੀਵੀ…
-

ਵਿਚਾਰ ਆਪੋ ਆਪਣੇ ਹਨ। ਮੈਨੂੰ ਤੇ ਫਰੇਬ ਤੋਂ ਬਗੈਰ, ਅਸੂਲ ਵਾਲੀ ਹੀਰ ਹੀ ਵਡੀ ਲਗਦੀ ਹੈ, ਫੇਰ ਭਾਵੇਂ ਉਹ ਕਾਲ ਕਲੂਟੀ ਹੀ ਕਿਉਂ ਨਾ ਹੋਵੇ! ਫੇਸਬੁਕ ਦੇ ਸਟੇਟਸਾਂ ਨੂੰ ਵੇਖਕੇ ਲਗਦਾ ਹੈ ਕਿ ਜਾਂ ਤਾਂ ਅਸੀਂ ਸੰਮੋਹਿਤ ਹੋਣਾ ਜਾਣਦੇ ਹਾਂ ਜਾਂ ਕਿਸੇ ਨਾ ਕਿਸੇ ਨੂੰ ਕਾਲੀ ਭੇਡ ਕਹਿੰਣ ਵਿਚ ਹੀ ਤਸੱਲੀ ਭਾਲਦੇ ਹਾਂ। ਭੁਲ…
-
ਪਹਿਲਾਂ ਤਾਂ ਉਹ ਕਦੇ ਕਦੇ ਹੀ ਗੇੜਾ ਮਾਰਦਾ ਸੀ ਪਰ ਹੁਣ ਜਦੋਂ ਵਕਤ ਹੀ ਬੀਤ ਗਿਆ। ਰੋਜ਼ ਹੀ ਆ ਜਾਂਦਾ ਹੈ। ਜਿਵੇਂ ਇਕੱਲੇ ਦਾ ਦਿਲ ਨਾਂ ਲੱਗਦਾ ਹੋਵੇ। ਜਦੋਂ ਵਕਤ ਸੀ ਉਦੋਂ ਵੇਲ ਨਹੀਂ ਸੀ ਤੇ ਹੁਣ ਵੇਲ ਹੈ ਪਰ ਵਕਤ ਰਾਤ ਬਰਾਤੇ ਦੇ ਮਲੰਗਾਂ ਨਾਲ ਰੁੱਝ ਗਿਆ ਹੈ। ਸੁਪਨੇ ਵਿੱਚ ਆਉਣ ਵਾਲਾ ਮਲੰਗ ਉਹੋ…
-
ਕੀ ਸਮਾਂ ਬਦਲ ਗਿਆ ਹੈ ਜਾਂ ਸਮੇ ਨੇ ਸਾਨੂੰ ਬਦਲ ਦਿੱਤਾ ਹੈ। ਅਸੀਂ ਰੌਲਾ ਪਾਉਣ ਦੇ ਆਦੀ ਹੋ ਗਏ ਹਾਂ। ਅਸੀਂ ਰੌਲਾ ਸੁਣਨ ਦੇ ਆਦੀ ਹੋ ਗਏ ਹਾਂ। ਕੀ ਅਸੀਂ ਕਦੇ ਫੇਲ ਵੀ ਹੋਏ ਹਾਂ? ਫੇਲ ਹੋਣਾ ਤਾਂ ਸਾਡਾ ਸੁਭਾਅ ਹੀ ਨਹੀ ਹੈ। ਕੀ ਕਰਨੀਆਂ ਹਨ ਅਸੀਂ ਸੂਰਜ ਦੀਆਂ ਕਿਰਨਾਂ? ਕੀ ਸੂਰਜ ਸਾਡੇ ਤੋਂ ਵਡਾ…
-
ਅੱਜ ਅਸੀਂ ਚੱਕੀ ਵਿੱਚ ਪਿਸ ਰਹੇ ਹਾਂ। ਵੇਖ ਰਹੇ ਹਾਂ ਕਿ ਗਿੜਦੀ ਚੱਕੀ ਵਿੱਚੋਂ ਪੈਸੇ ਨਿਕਲਣ ਤੇ ਅਸੀਂ ਸੁੱਖ ਸਹੂਲਤਾਂ ਖਰੀਦ ਸਕੀਏ। ਜੇ ਸਾਡੇ ਕੋਲ ਹੈ ਉਸ ਬਾਰੇ ਅਸੀਂ ਨਹੀ ਸੋਚਦੇ। ਤੁਹਾਡੀ ਨਹੀ ਮੇਰੀ ਵੀ ਇਹੋ ਹਾਲਤ ਹੈ। ਮੈ ਵੱਡੇ ‘ਅਸੀਂ’ਵਿੱਚ ਸ਼ਾਮਲ ਹਾਂ। ਹਾਂ ਕਦੇ ਕਦੇ ਸੋਚ ਵਿਚਾਰ ਵਿੱਚ ਪੈ ਜਾਂਦਾ ਹਾਂ। ਆਖਰ ਹੋਣਾ ਕੀ…
-
ਦੋ ਕੁ ਦਹਾਕੇ ਪਹਿਲਾਂ,ਯਥਾਰਥ ਦੀ ਗੱਲ ਬਹੁਤ ਲਾਉਡ ਹੋਕੇ ਕੀਤੀ ਜਾਂਦੀ ਸੀ ਤੇ ਆਦਰਸ਼ਕ ਗੱਲ ਨੂੰ ਸਮਾਜ ਦੀ ਰਹਿੰਦ ਖੂੰਦ ਨਾਲ ਜੋੜ ਕੇ ਸੁਰਖਰੂ ਹੋਇਆ ਜਾਂਦਾ ਸੀ। ਮੈ ਸੁਆਲ ਤੇ ਨਹੀ ਕਰਦਾ ਸੀ ਪਰ ਗੱਲ ਹਜ਼ਮ ਕਰਨੀ ਔਖੀ ਸੀ। ਕੀ ਯਥਾਰਥ ਤੇ ਆਦਰਸ਼ ਵਿੱਚ ਲਕੀਰ ਖਿਚੀ ਜਾ ਸਕਦੀ ਹੈ? ਕੀ ਆਦਰਸ਼ ਨੂੰ ਸਕੂਲੀ ਸ਼ਬਦਾਵਲੀ ਨਾਲ…