ਰਵਾਇਤੀ ਕਦਰਾਂ ਨੂੰ ਸਮਰਪਿਤ

Category: ਮਸਲੇ

  • ਕੀ ਇਰਾਕ ਵਾਲਾ ਬਾਰੂਦ ਅਜੇ ਵੀ ਜ਼ਿੰਦਾ ਹੈ?

    ਬਾਰੂਦ ਨੂੰ ਤਿਲੀ ਕੌਣ ਲਾਉਂਦਾ ਹੈ? ਗੱਲ ਤੇ ਪੁਰਾਣੀ ਹੈ ਪਰ ਸੰਦਰਭ  ਉਹੋ ਹਨ ਜੋ ਪਹਿਲਾਂ ਵੀ ਤੇ ਹੁਣ ਵੀ ਚਲ ਰਹੇ ਹਨ। ਉਦੋਂ ਇਰਾਕ ਸੀ ਤੇ ਸਦਾਮ ਸੀ ਹੁਣ ਯੁਕਰੇਨ ਤੇ ਜੈਲੰਸਕੀ ਹੈ। ਰਾਜੀਨਤੀਕ ਖੇਡ ਤੇ ਸਦਾਮ ਦੀ ਵੀ ਸੀ ਤੇ ਲਗਦਾ ਹੈ ਜੈਲੰਸਕੀ ਵੀ ਉਹੋ ਜਿਹੀ ਰਾਜਨੀਤੀ ਤੋਂ ਹੀ ਪ੍ਰੇਰਿਤ ਹੈ। ਇਰਾਕੀ ਲੋਕ…

  • ਫਾਸ਼ੀਵਾਦ ਦਾ ਪੋਸਟ ਮਾਰਟਮ

    ਸਾਡਾ ਵੀ ਰੁਟੀਨ ਹੈ, ਅਸੀਂ ਵੀ ਮੱਥਾ ਟੇਕਣਾ ਹੈ। ਅਸੀਂ ਵੀ ਦਿਨ ਸ਼ੁਰੂ ਕਰਨਾ ਹੈ। ਕਦੇ ਕਦੇ ਮੰਨ ਉਚਾਟ ਤੇ ਹੋ ਜਾਂਦਾ ਹੈ ਪਰ ਕਦੇ ਕਦੇ ਦੁਖੀ ਹੋਕੇ ਰੋਸ ਨਾਲ ਭਰ ਜਾਂਦਾ ਹੈ। ਕੀ ਅਸੀਂ ਸਿਰਫ ਇੰਟਰਨੈਸ਼ਲ ਡੇਅ ਮਨਾਉਣ  ਜੋਗੇ ਹਾਂ? ਹਾਂ ਕਿਉਂ ਨਹੀ? ਇਸ ਨਾਲ ਹੀ ਤੇ ਸਾਡੀ ਨਬਜ਼ ਚਲਦੀ ਹੈ।  ਫਰਕ ਸਿਰਫ ਇਤਨਾ…

  • ਇਸਦੀ ਚਿੰਤਾ ਕਿਸੇ ਵੀ ਦੇਸ਼ ਪ੍ਰਮੁੱਖ ਨੂੰ ਨਹੀ ਲਗਦੀ।  ਪ੍ਰਮਾਣੂ ਯੁੱਧ ਦੇ  ਡਰ  ਤੋਂ ਵੀ ਵਡਾ ਡਰ ਹੈ, ਭੁੱਖ, ਗਰੀਬੀ ਤੇ ਲਚਾਰੀ। ਦੁਨੀਆਂ ਦੇ ਕਿਤਨੇ ਲੋਕ ਹਨ ਜੋ ਰਾਤ ਨੂੰ  ਚੈਨ ਨਾਲ ਸੌਂ ਸਕਦੇ ਹਨ। ਕੀ ਪ੍ਰਮਾਣੂ ਯੁੱਧ ਦਾ ਡਰ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਫ਼ੀ ਹੈ? ਇਹ ਵਿਚਾਰ ਕਿ…

  • ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਕੀ ਕਾਰਨ ਹੈ? ਬੇਤਹਾਸ਼ਾ ਬਾਰੂਦ ਫੂਕਿਆ ਜਾ ਰਿਹਾ ਹੈ। ਹੁਣ ਤੇ ਨਿਉਕਲਿਅਰ ਵਿਸਫੋਟ ਦਾ ਵੀ ਖ਼ਤਰਾ ਵੱਧਦਾ ਜਾ ਰਿਹਾ ਹੈ। ਦੁਨੀਆਂ ਦਾ ਵਰਕ ਆਰਡਰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ। ਤਾਕਤ ਦਾ ਤਵਾਜ਼ਨ ਵਿਗੜ ਰਿਹਾ ਹੈ। ਇਹ ਸੋਚਣਾ ਵੀ ਗਲਤ ਹੈ ਕਿ ਸਾਨੂੰ ਕੀ? ਦੁਨੀਆਂ ਦਾ ਹਰ…