By Inspiration.ca / March 19, 2025 ਘਸਮੈਲੇ ਚਾਨਣ ਵਿਚ, ਕਿਤਾਬ ਦੇ ਅੱਖਰ ਝਕਾਨੀਆਂ ਦੇਕੇ, ਛੱਤ ਵਲ ਤੁਰ ਖਿਲਰ ਗਏ। ਅੱਖਰਾਂ ਦਾ ਧੋਖਾ ਹੈ ਜਾਂ ਉਸਦੀ ਬੇਈਮਾਨੀ ਪੱਖੇ ਤੇ ਬੈਠੀ ਚਿੜੀ ਨੇ ਜਿਵੇਂ ਸੁਣ ਲਿਆ ਹੋਵੇ। ਚਿੜੀ ਸ਼ਾਇਦ ਜਾਣਦੀ ਹੈ ਸਾਰੀ ਕਹਾਣੀ ਇਹ ਉਧਰੋਂ ਹੀ ਆਈ ਹੈ,ਸਿਪੀਆਂ ਦੇ ਸ਼ਹਿਰੋਂ। ਮੰਨ ਆਈ ਕਰਦਿਆਂ, ਚਿੜੀ ਨੇ ਉਡਾਰੀ ਭਰੀ।…